Shriya Saran Saree Photos: ਸ਼੍ਰਿਯਾ ਸਰਨ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ। ਉਸ ਦਾ ਹਰ ਅੰਦਾਜ਼ ਸੁਰਖੀਆਂ ਬਟੋਰਦਾ ਹੈ। ਅਦਾਕਾਰਾ ਦੇ ਸਾੜੀ ਸਟਾਈਲ ਸ਼ਾਨਦਾਰ ਹਨ।