ਭੋਜਪੁਰੀ ਸਟਾਰ ਨਮਰਤਾ ਮੱਲਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।

ਭੋਜਪੁਰੀ ਸਟਾਰ ਨਮਰਤਾ ਮੱਲਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।

ABP Sanjha
ਡਾਂਸ ਨਾਲ ਤਾਂ ਕਦੇ ਆਪਣੀਆਂ ਤਸਵੀਰਾਂ ਨਾਲ ਉਹ ਇਨਟਰਨੈੱਟ 'ਤੇ ਅੱਗ ਲਗਾਉਂਦੀ ਹੈ।
ABP Sanjha

ਡਾਂਸ ਨਾਲ ਤਾਂ ਕਦੇ ਆਪਣੀਆਂ ਤਸਵੀਰਾਂ ਨਾਲ ਉਹ ਇਨਟਰਨੈੱਟ 'ਤੇ ਅੱਗ ਲਗਾਉਂਦੀ ਹੈ।

ਅਦਾਕਾਰਾ ਨਮਰਤਾ ਮੱਲਾ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਅਦਾਕਾਰਾ ਨਮਰਤਾ ਮੱਲਾ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।

ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।

ABP Sanjha
ABP Sanjha

ਨਮਰਤਾ ਨੇ ਕੁਝ ਹੋਰ ਤਸਵੀਰਾਂ ਸ਼ੇਅਰ ਕਰਕੇ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।

ਸ਼ੇਅਰ ਕੀਤੀਆਂ ਤਸਵੀਰਾਂ 'ਚ ਨਮਰਤਾ ਟ੍ਰੈਡਿਸ਼ਨਲ ਲੁੱਕ 'ਚ ਨਜ਼ਰ ਆ ਰਹੀ ਹੈ।

ABP Sanjha

ਉਸ ਦੇ ਪਹਿਰਾਵੇ ਅਤੇ ਗਹਿਣੇ ਦੋਵੇਂ ਜ਼ਿਆ ਫੈਸ਼ਨ ਵੱਲੋਂ ਡਿਜ਼ਾਈਨ ਕੀਤੇ ਗਏ ਹਨ।

ਟ੍ਰੈਡਿਸ਼ਨਲ ਤੋਂ ਇਲਾਵਾ ਨਮਰਤਾ ਦਾ ਬਿਕਨੀ ਲੁੱਕ ਵੀ ਹਮੇਸ਼ਾ ਚਰਚਾ 'ਚ ਰਹਿੰਦਾ ਹੈ।

ABP Sanjha

ਨਮਰਤਾ ਹਰ ਰੋਜ਼ ਸ਼ਾਨਦਾਰ ਬਿਕਨੀ 'ਚ ਤਸਵੀਰਾਂ ਸ਼ੇਅਰ ਕਰਦੀ ਹੈ।

ABP Sanjha

ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਨਮਰਤਾ ਦਾ ਜਲਵਾ ਦੇਖਣ ਯੋਗ ਹੈ।