ਅੱਜ ਕੱਲ੍ਹ ਹਰ ਉਮਰ ਦੇ ਲੋਕ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ। ਜ਼ੁਕਾਮ, ਗਲਾ ਖ਼ਰਾਬ ਤੋਂ ਲੈ ਕੇ ਗੰਭੀਰ ਬਿਮਾਰੀਆਂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ।

ਦੁਨੀਆਂ ਭਰ ਵਿੱਚ ਇਨ੍ਹਾਂ ਬਿਮਾਰੀਆਂ ਕਾਰਨ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗੁਆ ​​ਰਹੇ ਹਨ।

ਦੁਨੀਆ ਦਾ ਕੋਈ ਵੀ ਕੋਨਾ ਹੋਵੇ ਹਰ ਪਾਸੇ ਬਿਮਾਰੀਆਂ ਕਾਰਨ ਹਾਹਾਕਾਰ ਮਚੀ ਹੋਈ ਹੈ।

ਮੈਡੀਕਲ ਸਾਇੰਸ (Medical Science) ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਿਮਾਰੀਆਂ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ।

ਹਾਲ ਹੀ 'ਚ ਹੋਏ ਇਕ ਅਧਿਐਨ 'ਚ ਬਿਮਾਰੀਆਂ ਫੈਲਣ ਦਾ ਸਭ ਤੋਂ ਵੱਡਾ ਕਾਰਨ ਸਾਹਮਣੇ ਆਇਆ ਹੈ।

ਦੁਨੀਆ ਭਰ ਵਿਚ 375 ਛੂਤ ਦੀਆਂ ਬਿਮਾਰੀਆਂ ਵਿਚੋਂ 58 ਫੀਸਦੀ ਬਿਮਾਰੀਆਂ ਦਾ ਪ੍ਰਕੋਪ ਜਲਵਾਯੂ ਪਰਿਵਰਤਨ ਕਾਰਨ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਭਵਿੱਖ 'ਚ ਜਲਵਾਯੂ ਪਰਿਵਰਤਨ ਨੂੰ ਲੈ ਕੇ ਸਖਤ ਕਦਮ ਨਾ ਚੁੱਕੇ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।

ਖੋਜਕਰਤਾਵਾਂ ਨੇ ਕਈ ਬਿਮਾਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਜਲਵਾਯੂ ਖਤਰਿਆਂ ਦੀ ਖੋਜ ਕਰਨ ਲਈ 77,000 ਤੋਂ ਵੱਧ ਅਧਿਐਨਾਂ ਦੀ ਜਾਂਚ ਕੀਤੀ।