ਬਾਬਾ ਸਿੱਦੀਕ ਇਫਤਾਰ ਪਾਰਟੀ 'ਚ ਪਠਾਨ ਲੁੱਕ 'ਚ ਸ਼ਾਹਰੁਖ ਖ਼ਾਨ
ਇਫਤਾਰ ਪਾਰਟੀ ਦੌਰਾਨ ਪਾਪਰਾਜ਼ੀ ਦੀ ਸ਼ਾਹਰੁਖ ਦੀ ਤਸਵੀਰਾਂ ਕਲਿੱਕ ਕਰਨ ਦੀ ਇੱਛਾ ਵੀ ਪੂਰੀ ਹੋ ਗਈ
ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸ਼ਾਹਰੁਖ ਨੂੰ ਦੇਖਿਆ ਗਿਆ ਅਤੇ ਤਸਵੀਰਾਂ ਵੀ ਕੈਮਰਿਆਂ 'ਚ ਕੈਦ ਹੋਈਆਂ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸ਼ਾਹਰੁਖ ਖ਼ਾਨ ਪਹੁੰਚੇ
ਬਾਬਾ ਸਿੱਦੀਕ ਇਫਤਾਰ ਪਾਰਟੀ 'ਚ ਵੀ ਸ਼ਾਹਰੁਖ ਦਾ ਲੁੱਕ ਕੁਝ ਅਜਿਹਾ ਹੀ ਲੱਗ ਰਿਹਾ ਸੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਿੱਦੀਕੀ ਨੇ ਮੁੰਬਈ 'ਚ ਆਲੀਸ਼ਾਨ ਪਾਰਟੀ ਦਿੱਤੀ