ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਗਿੱਲ ਨੇ ਆਪਣੇ ਕਿਊਟ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਬਿੱਗ ਬੌਸ ਤੋਂ ਬਾਅਦ 'ਪੰਜਾਬ ਦੀ ਕੈਟਰੀਨਾ' ਨੇ ਆਪਣੇ ਬੌਡੀ ਤੇ ਲੁੱਕ 'ਤੇ ਕਾਫੀ ਕੰਮ ਕੀਤਾ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਆਪਣੇ 'ਗਲੈਮਰਸ ਰੂਪ' ਨਾਲ ਇੰਟਰਨੈੱਟ 'ਤੇ ਸੁਰਖੀਆਂ ਬਟੋਰ ਰਹੀ ਹੈ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਇੱਕ ਵਾਰ ਫਿਰ ਆਪਣੇ ਲੁੱਕ ਕਾਰਨ ਸੁਰਖੀਆਂ 'ਚ ਹੈ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ ਇਸ ਪਾਰਟੀ 'ਚ ਸ਼ਹਿਨਾਜ਼ ਵ੍ਹਾਈਟ ਕਲਰ ਦੇ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਨੇ ਵ੍ਹਾਈਟ ਸਲਵਾਰ ਦੇ ਨਾਲ ਸਲੇਟੀ ਕਢਾਈ ਵਾਲਾ ਕੁੜਤਾ ਪਾਇਆ ਹੋਇਆ ਸੀ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ, ਸ਼ਹਿਨਾਜ਼ ਨੇ ਈਅਰਰਿੰਗਜ਼ ਨਾਲ ਐਕਸੈਸਰਾਈਜ਼ ਨੂੰ ਕੈਰੀ ਕੀਤਾ

ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਨੇ ਰੈੱਡ ਕਾਰਪੇਟ 'ਤੇ ਅਪਸਰਾ ਵਰਗੇ ਅੰਦਾਜ਼ 'ਚ ਪਾਪਰੈਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ