ਗਾਇਕ ਮਿਲਿੰਦ ਗਾਬਾ ਨੇ ਗਰਲਫ੍ਰੈਂਡ ਪ੍ਰਿਆ ਬੇਨੀਵਾਲ ਨਾਲ ਰਚਾਇਆ ਵਿਆਹ

ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਕਰ ਰਹੇ ਸਨ ਡੇਟ



ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਵਿਆਹ ਦੀਆਂ ਰਸਮਾਂ


ਇਸ ਤੋਂ ਪਹਿਲਾਂ ਕਈ ਸਮਾਰੋਹ ਹੋਏ

16 ਅਪ੍ਰੈਲ ਨੂੰ ਦਿੱਲੀ ਵਿੱਚ ਦੋਵਾਂ ਦਾ ਵਿਆਹ ਹੋਇਆ

ਮਿਲਿੰਦ ਗਾਬਾ ਨੇ ਬੜੀ ਧੂਮਧਾਮ ਨਾਲ ਪ੍ਰਿਆ ਨਾਲ ਵਿਆਹ ਰਚਾਇਆ

ਮੈਰੂਨ ਰੰਗ ਦੇ ਲਹਿੰਗੇ 'ਚ ਪ੍ਰਿਆ ਵੀ ਬੇਹੱਦ ਖੂਬਸੂਰਤ ਲੱਗ ਰਹੀ ਸੀ

ਮਿਲਿੰਦ ਗਾਬਾ ਨੇ ਖੂਬਸੂਰਤ ਸ਼ੇਰਵਾਨੀ ਪਾਈ ਹੋਈ ਸੀ



ਗ੍ਰੈਂਡ ਵਿਆਹ 'ਚ ਕਾਫੀ ਮਹਿਮਾਨ ਸ਼ਾਮਲ ਹੋਏ

ਵਰਮਾਲਾ ਦੇ ਸਮੇਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ