ਸੁਹਾਨਾ ਖਾਨ ਦੀ ਫਿਲਮ 'ਦਿ ਆਰਚੀਜ਼' ਅੱਜ 7 ਦਸੰਬਰ ਨੂੰ ਰਿਲੀਜ਼ ਹੋ ਗਈ ਹੈ ਸੁਹਾਨਾ ਖਾਨ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀ ਫਿਲਮ 'ਦਿ ਆਰਚੀਜ਼' ਅੱਜ ਰਿਲੀਜ਼ ਹੋ ਗਈ ਹੈ ਇਸ ਇਸ ਫਿਲਮ ਨਾਲ ਇੱਕ ਨਹੀਂ ਬਲਕਿ ਕਈ ਸਟਾਰ ਕਿਡਸ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ ਸ਼ਾਹਰੁਖ ਦੀ ਲਾਡਲੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦੀ ਮਾਲਕਣ ਹੈ ਸੁਹਾਨਾ ਦਾ ਨਿਊਯਾਰਕ 'ਚ ਇੱਕ ਘਰ ਹੈ, ਜਿਸ ਦੀ ਕੀਮਤ ਭਾਰਤੀ ਰੁਪਏ 'ਚ 35 ਕਰੋੜ ਹੈ ਇਸ ਤੋਂ ਇਲਾਵਾ ਸੁਹਾਨਾ ਖਾਨ ਦੀ ਮੁੰਬਈ ਦੇ ਅਲੀਬਾਗ 'ਚ ਵੀ ਜਾਇਦਾਦ ਹੈ ਸੁਹਾਨਾ ਖਾਨ ਇੱਕ ਬਿਊਟੀ ਪ੍ਰੋਡਕਟ ਦੀ ਬ੍ਰਾਂਡ ਅੰਬੈਸਡਰ ਹੈ, ਜਿੱਥੋਂ ਉਹ ਮੋਟੀ ਕਮਾਈ ਕਰਦੀ ਹੈ ਸੁਹਾਨਾ ਖਾਨ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕੁੱਲ 12 ਕਰੋੜ ਰੁਪਏ ਕਮਾ ਚੁੱਕੀ ਹੈ ਇਸ ਤੋਂ ਇਲਾਵਾ ਸੁਹਾਨਾ ਖਾਨ ਕੋਲ ਰੇਂਜ ਰੋਵਰ ਅਤੇ ਲੈਂਬੋਰਗਿਨੀ ਵਰਗੀਆਂ ਕਾਰਾਂ ਵੀ ਹਨ