ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ।



ਹਾਲ ਹੀ 'ਚ ਸ਼ਾਹਰੁਖ ਦੀ ਫਿਲਮ 'ਪਠਾਨ' ਰਿਲੀਜ਼ ਹੋਈ ਸੀ।



ਇਸ ਫਿਲਮ ਨੇ ਪੂਰੀ ਦੁਨੀਆ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ।



ਇਹੀ ਨਹੀਂ ਫਿਲਮ ਨੇ ਕਈ ਰਿਕਾਰਡ ਤੋੜੇ ਤੇ ਨਾਲ ਹੀ ਸ਼ਾਹਰੁਖ ਖਾਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਵੀ ਸਾਬਤ ਹੋਈ।



ਪਠਾਨ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਸੋਸ਼ਲ ਮੀਡੀਆ 'ਤੇ ਵੀ ਛਾਏ ਹੋਏ ਹਨ।



ਸੋਸ਼ਲ ਮੀਡੀਆ 'ਤੇ ਜਿੱਥੇ ਵੀ ਦੇਖੋ ਕਿੰਗ ਖਾਨ ਦੇ ਵੀਡੀਓਜ਼ ਦੇਖਣ ਨੂੰ ਮਿਲਦੇ ਹਨ।



ਹਾਲ ਹੀ 'ਚ ਸ਼ਾਹਰੁਖ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ।



ਇਸ ਵੀਡੀਓ 'ਚ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਸ਼ਾਹਰੁਖ ਦੀ ਫਿੱਟਨੈਸ ਦਾ ਰਾਜ਼ ਕੀ ਹੈ।



ਕਿਉਂਕਿ ਕਿੰਗ ਖਾਨ ਪਠਾਨ ਫਿਲਮ ਕਾਫੀ ਫਿੱਟ ਤੇ ਦਮਦਾਰ ਬੌਡੀ ਨਾਲ ਨਜ਼ਰ ਆਏ ਸੀ।



ਇਸ 'ਤੇ ਸ਼ਾਹਰੁਖ ਨੇ ਜੋ ਜਵਾਬ ਦਿੱਤਾ, ਤੁਸੀਂ ਵੀ ਦੇਖੋ ਇਸ ਵੀਡੀਓ 'ਚ:



ਸ਼ਾਹਰੁਖ ਖਾਨ 57 ਦੀ ਉਮਰ 'ਚ ਕਿਵੇਂ ਹਨ ਇੰਨੇਂ ਫਿੱਟ, ਐਕਟਰ ਨੇ ਖੁਦ ਕੀਤਾ ਖੁਲਾਸਾ