ਅੰਮ੍ਰਿਤਾ ਪ੍ਰਕਾਸ਼ ਹੁਣ ਕਾਫੀ ਗਲੈਮਰਸ ਹੋ ਚੁੱਕੀ ਹੈ।

ਅੰਮ੍ਰਿਤਾ ਪ੍ਰਕਾਸ਼ ਹੁਣ ਪੂਰੀ ਤਰ੍ਹਾਂ ਬਦਲ ਗਈ ਹੈ।


ਫਿਲਮ 'ਚ ਉਸਦਾ ਦਾ ਸਧਾਰਨ ਅੰਦਾਜ਼ ਦਿਖਿਆ ਸੀ

ਅੰਮ੍ਰਿਤਾ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ।

ਅੰਮ੍ਰਿਤਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਆਪਣੀਆਂ ਖਾਸ ਤਸਵੀਰਾਂ ਸ਼ੇਅਰ ਕਰਦੀ ਹੈ।

ਅੰਮ੍ਰਿਤਾ ਪ੍ਰਕਾਸ਼ ਅਸਲ ਜ਼ਿੰਦਗੀ 'ਚ ਕਾਫੀ ਕੂਲ ਹੈ।

ਫ਼ੈਨਜ ਗਲੈਮਰਸ ਤਸਵੀਰਾਂ 'ਤੇ ਪਿਆਰ ਲੁਟਾਉਂਦੇ ਹਨ।

ਅੰਮ੍ਰਿਤਾ ਨੇ ਕਰੀਅਰ ਦੀ ਸ਼ੁਰੂਆਤ ਸਾਲ 2001 'ਚ ਕੀਤੀ ਸੀ।



ਅੰਮ੍ਰਿਤਾ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।