ਸਾਰਾ ਅਲੀ ਖਾਨ ਦੀਆ ਖੂਬਸੂਰਤ ਫੋਟੋਜ਼

ਸਾਰਾ ਅਲੀ ਖਾਨ ਦੀਆ ਖੂਬਸੂਰਤ ਫੋਟੋਜ਼

ਸਾਰਾ ਅਲੀ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਸਾਰਾ ਅਲੀ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਸਾਰਾ ਅਲੀ ਖਾਨ ਆਪਣੀ ਜੇਬ 'ਚ ਹੱਥ ਰੱਖ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਸਾਰਾ ਅਲੀ ਖਾਨ ਆਪਣੀ ਜੇਬ 'ਚ ਹੱਥ ਰੱਖ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਬਲੈਕ ਐਂਡ ਵ੍ਹਾਇਟ ਰੰਗ ਦੀ ਡਰੈੱਸ 'ਚ ਸਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ।

ਬਲੈਕ ਐਂਡ ਵ੍ਹਾਇਟ ਰੰਗ ਦੀ ਡਰੈੱਸ 'ਚ ਸਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ।

ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਆਪਣਾ ਰੈਟਰੋ ਲੁੱਕ ਸ਼ੇਅਰ ਕੀਤਾ ਹੈ।

ਗਲੈਮਰਸ ਲੁੱਕ ਅਤੇ ਫਿੱਟਨੈੱਸ ਲਈ ਜਾਣੀ ਜਾਂਦੀ ਹੈ ਸਾਰਾ ਅਲੀ ਖਾਨ

ਵੈਸਟਰਨ ਦੇ ਨਾਲ ਟ੍ਰਡੀਸ਼ਨਲ ਲੁੱਕ 'ਚ ਵੀ ਆਉਂਦੀ ਹੈ ਨਜ਼ਰ

ਸਾਰਾ ਦੀਆਂ ਫੋਟੋਜ਼ 'ਚ ਹੁੰਦੀ ਗਲੈਮਰਸ ਅੰਦਾਜ਼ ਦਾ ਤੜਕਾ

ਹਰ ਲੁੱਕ 'ਚ ਬਿੰਦਾਸ ਲੱਗਦੀ ਹੈ ਸਾਰਾ

ਹਰ ਆਊਟਫਿੱਟ 'ਚ ਲੱਗਦੀ ਹੈ ਕਮਾਲ