ਬੌਲੀਵੁੱਡ ਦੀ ਧਕ-ਧਕ ਗਰਲ ਮਾਧੂਰੀ ਦਿਕਸ਼ਿਤ ਦਾ ਹੈ ਅੱਜ ਜਨਮਦਿਨ ਅੱਜ 53 ਸਾਲ ਦੀ ਹੋ ਗਈ ਹੈ ਮਾਧੂਰੀ ਦਿਕਸ਼ਿਤ 53 ਦੀ ਉਮਰ 'ਚ ਵੀ ਬੇਹੱਦ ਖੂਬਸੂਰਤ ਹੈ ਮਾਧੂਰੀ ਮਾਧੂਰੀ ਰੋਜ਼ਾਨਾ ਪੀਂਦੀ ਹੈ ਹਰਬਲ ਚਾਹ ਅਤੇ ਨਾਰੀਅਲ ਪਾਣੀ ਅੱਜ ਦੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ ਮਾਧੂਰੀ ਦੀ ਖੂਬਸੂਰਤੀ ਖੁਦ ਨੂੰ ਜਵਾਨ ਰੱਖਣ ਲਈ ਮਾਧੂਰੀ ਅਪਣਾਉਂਦੀ ਹੈ ਖਾਸ ਟਿਪਸ ਉਹਨਾਂ ਦੀ ਪਰਫੈਕਟ ਫਿੱਗਰ ਦਾ ਰਾਜ ਹੈ ਡਾਂਸ ਮਾਧੂਰੀ ਆਪਣੀ ਡਾਈਟ ਦਾ ਰੱਖਦੀ ਹੈ ਖਾਸ ਧਿਆਨ ਉਬਲਿਆ ਹੋਇਆ, ਭੁੰਨਿਆ ਹੋਇਆ, ਸੇਕਿਆ ਹੋਇਆ ਭੋਜਨ ਖਾਂਦੀ ਹੈ ਮਾਧੂਰੀ ਇੱਕ ਵਾਰ ਦੀ ਬਜਾਏ ਦਿਨ 'ਚ ਕਈ ਵਾਰ ਹਲਕਾ ਖਾਣਾ ਖਾਂਦੀ ਹੈ ਮਾਧੂਰੀ