ਬਾਲੀਵੁੱਡ ਦੀਵਾ ਮਲਾਇਕਾ ਅਰੋੜਾ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ ਪ੍ਰਸ਼ੰਸਕ ਉਸ ਦੀ ਲੁੱਕ ਅਤੇ ਫਿਟਨੈੱਸ ਦੇ ਦੀਵਾਨੇ ਹਨ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਮਲਾਇਕਾ ਅਰੋੜਾ ਨੂੰ ਅੱਜ ਸੈਲੂਨ ਦੇ ਬਾਹਰ ਦੇਖਿਆ ਗਿਆ ਮਲਾਇਕਾ ਕੂਲ ਲੁੱਕ 'ਚ ਨਜ਼ਰ ਆਈ ਮਲਾਇਕਾ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਲਾਇਕਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆਈ ਪ੍ਰਸ਼ੰਸਕ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ