ਬਾਲੀਵੁੱਡ ਦੀ ਸਭ ਤੋਂ ਹੌਟ ਅਭਿਨੇਤਰੀ ਸੋਭਿਤਾ ਧੂਲੀਪਾਲਾ

ਸੋਭਿਤਾ ਦੀ ਨਵੀਂ ਲੁੱਕ ਦੇਖਣ ਲਈ ਫ਼ੈਨਜ ਨੂੰ ਇੰਤਜ਼ਾਰ ਰਹਿੰਦਾ ਹੈ।


ਸੋਭਿਤਾ ਨੇ ਸੋਸ਼ਲ ਮੀਡੀਆ 'ਤੇ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਸਿਜਲਿੰਗ ਰੈੱਡ ਗਾਊਨ 'ਚ ਨਜ਼ਰ ਆ ਰਹੀ ਹੈ।

ਸੋਭਿਤਾ ਨੂੰ ਅਮੇਜ਼ਨ ਪ੍ਰਾਈਮ ਵੀਡੀਓ ਈਵੈਂਟ 'ਚ ਦੇਖਿਆ ਗਿਆ।

ਜਿੱਥੇ ਉਹ ਇਸ ਰੈੱਡ ਗਲੈਮਰਸ ਡਰੈੱਸ 'ਚ ਪਹੁੰਚੀ ਸੀ।

ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸੋਭਿਤਾ ਨੇ ਇਸ ਲੁੱਕ ਦੇ ਨਾਲ ਲਾਲ ਲਿਪਸਟਿਕ ਲਗਾਈ।

ਇਸ ਆਊਟਫਿਟ 'ਚ ਵੀ ਉਹ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆਈ।

ਸੋਭਿਤਾ ਧੂਲੀਪਾਲਾ ਜਲਦ ਹੀ ਫਿਲਮ 'ਮੇਜਰ' 'ਚ ਨਜ਼ਰ ਆਵੇਗੀ।