ਕੰਗਨਾ ਰਣੌਤ ਨੇ ਸੁਪਰਸਟਾਰ ਸਲਮਾਨ ਖਾਨ ਦਾ ਆਪਣੀ ਫਿਲਮ 'ਧਾਕੜ' ਦੀ ਟੀਮ ਨੂੰ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਕੀਤਾ ਹੈ।

ਦਰਅਸਲ, ਸਲਮਾਨ ਖਾਨ ਨੇ ਵੀਰਵਾਰ ਸ਼ਾਮ ਟਵਿਟਰ 'ਤੇ ਲਿਖਿਆ, ''ਧਾਕੜ ਦੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।

ਇੰਸਟਾਗ੍ਰਾਮ 'ਤੇ ਸਲਮਾਨ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਇਕ ਭਾਵੁਕ ਪੋਸਟ 'ਚ ਲਿਖਿਆ, ਧੰਨਵਾਦ ਮੇਰੇ ਦਬੰਗ ਹੀਰੋ, ਹਾਰਟ ਆਫ ਗੋਲਡ। ਮੈਂ ਇਹ ਕਦੇ ਨਹੀਂ ਕਹਾਂਗੀ ਕਿ ਇੰਡਸਟਰੀ 'ਚ ਮੈਂ ਇਕੱਲੀ ਹਾਂ। 'ਧਾਕੜ' ਦੀ ਪੂਰੀ ਟੀਮ ਦਾ ਧੰਨਵਾਦ।

ਕੰਗਨਾ ਰਣੌਤ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੀ ਈਦ ਪਾਰਟੀ 'ਚ ਮੌਜੂਦ ਹਰ ਕਿਸੇ ਨੇ 'ਧਾਕੜ' ਦੀ ਤਾਰੀਫ ਕੀਤੀ ਸੀ।

ਪਰ ਹਰ ਕੋਈ ਬਾਹਰ ਜਨਤਕ ਤੌਰ 'ਤੇ ਬੋਲਣ ਤੋਂ ਪਰਹੇਜ਼ ਕਰ ਰਿਹਾ ਹੈ।

ਇਸ ਦੌਰਾਨ 'ਧਾਕੜ' ਦੇ ਪ੍ਰਮੋਸ਼ਨ ਲਈ ਕੰਗਨਾ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੀ।

ਇਸ ਦੌਰਾਨ ਉਨ੍ਹਾਂ ਨੇ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਜ਼ਬਰਦਸਤ ਖਿੱਚਾਈ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਜ਼ਬਰਦਸਤ ਖਿੱਚਾਈ ਕੀਤੀ।

ਦਰਅਸਲ, ਕੰਗਨਾ ਕਪਿਲ ਦੇ ਵਜ਼ਨ ਘਟਾਉਣ ਦੀ ਤਾਰੀਫ ਕਰ ਰਹੀ ਸੀ।

ਦਰਅਸਲ, ਕੰਗਨਾ ਕਪਿਲ ਦੇ ਵਜ਼ਨ ਘਟਾਉਣ ਦੀ ਤਾਰੀਫ ਕਰ ਰਹੀ ਸੀ।

ਪਰ ਉਸਨੇ ਇਹ ਇੱਕ ਮਜ਼ਾਕੀਆ ਢੰਗ ਨਾਲ ਕੀਤਾ ਸੀ।

ਪਰ ਉਸਨੇ ਇਹ ਇੱਕ ਮਜ਼ਾਕੀਆ ਢੰਗ ਨਾਲ ਕੀਤਾ ਸੀ।

ਕੰਗਨਾ ਨੇ ਡਾਂਸ ਕਰਦੇ ਹੋਏ ਸ਼ੋਅ 'ਚ ਐਂਟਰੀ ਕੀਤੀ ਅਤੇ ਕਪਿਲ ਨੇ ਵੀ ਕੁਝ ਸਟੈਪਸ 'ਚ ਉਸ ਦਾ ਸਾਥ ਦਿੱਤਾ।

ਕੰਗਨਾ ਨੇ ਡਾਂਸ ਕਰਦੇ ਹੋਏ ਸ਼ੋਅ 'ਚ ਐਂਟਰੀ ਕੀਤੀ ਅਤੇ ਕਪਿਲ ਨੇ ਵੀ ਕੁਝ ਸਟੈਪਸ 'ਚ ਉਸ ਦਾ ਸਾਥ ਦਿੱਤਾ।