ਦ ਕਪਿਲ ਸ਼ਰਮਾ ਸ਼ੋਅ ਦੀ ਰੈਪਅੱਪ ਪਾਰਟੀ 'ਚ ਮਸਤੀ
The Kapil Sharma Show ਦੀ WrapUp ਪਾਰਟੀ 'ਚ ਨਜ਼ਰ ਆਈ ਸ਼ੋਅ ਦੀ ਟੀਮ
ਕਪਿਲ ਸ਼ਰਮਾ ਦਾ ਸ਼ੋਅ ਥੋੜ੍ਹੇ ਸਮੇਂ ਲਈ ਬੰਦ ਹੋਣ ਜਾ ਰਿਹਾ ਹੈ
ਦ ਕਪਿਲ ਸ਼ਰਮਾ ਸ਼ੋਅ ਦੀ ਰੈਪਅੱਪ ਪਾਰਟੀ ਸ਼ੁੱਕਰਵਾਰ ਨੂੰ ਰੱਖੀ ਗਈ
ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ
ਪਾਰਟੀ 'ਚ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਨਾਲ ਡਾਂਸ ਕਰਦੇ ਨਜ਼ਰ
ਤਸਵੀਰਾਂ ਸ਼ੇਅਰ ਕਰਦੇ ਹੋਏ ਸੁਮੋਨਾ ਨੇ ਲਿਖਿਆ- ਅਤੇ ਰੈਪ ਹੋ ਗਿਆ
ਸੁਮੋਨਾ ਦੀ ਪੋਸਟਾਂ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ