ਤ੍ਰਿਧਾ ਤੋਂ ਫੈਸ਼ਨ ਟਿਪਸ ਲੈ ਸਕਦੇ ਹੋ।
ਖਾਸ ਡਿਟੇਲ ਦੇ ਨਾਲ ਉਹ ਕਾਫੀ ਸਟਾਈਲਿਸ਼ ਲੱਗ ਰਹੀ ਹੈ।
ਉਂਝ ਨਾ ਸਿਰਫ ਬੋਲਡ ਕੱਪੜਿਆਂ 'ਚ ਸਗੋਂ ਸਾਧਾਰਨ ਪੱਛਮੀ ਕੱਪੜਿਆਂ 'ਚ ਵੀ ਅਭਿਨੇਤਰੀ ਕਾਫੀ ਖੂਬਸੂਰਤ ਲੱਗਦੀ ਹੈ।
ਇਸ ਤਸਵੀਰ 'ਚ ਉਹ ਸੰਤਰੀ ਰੰਗ ਦੀ ਮੋਨੋਕਿਨੀ ਪਹਿਨ ਕੇ ਆਪਣੀ ਫਿਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।