37 ਦੀ ਉਮਰ 'ਚ ਵੀ ਬੇਹੱਦ ਗਲੈਮਰਸ ਹੈ ਸੌਮਿਆ ਟੰਡਨ

ਭਾਬੀ ਜੀ ਘਰ ਪੇਂ ਹੈ 'ਚ ਗੋਰੀ ਮੇਮ ਬਣ ਲੋਕਾਂ ਦੇ ਦਿਲਾਂ 'ਤੇ ਕੀਤਾ ਰਾਜ

ਖਾਣੇ 'ਚ ਸਭ ਤੋਂ ਪਸੰਦ ਹੈ ਸੈਂਡਵਿਚ

ਸੌਮਿਆ ਦੀ ਫੇਵਰੇਟ ਅਦਾਕਾਰਾ ਹੈ ਸਾਰਾ ਅਲੀ ਖਾਨ

ਸੌਮਿਆ ਦੀ ਫੇਵਰੇਟ ਹੌਲੀਡੇਅ ਡੈਸਟੀਨੇਸ਼ਨ ਹੈ ਦੁਬਈ

ਡਾਂਸ, ਟ੍ਰੈਵਲ ਅਤੇ ਸ਼ਾਪਿੰਗ ਕਰਨਾ ਸੌਮਿਆ ਨੂੰ ਹੈ ਬੇਹੱਦ ਪਸੰਦ

ਮਾਡਲਿੰਗ ਅਤੇ ਐਡਵਰਟਿਜ਼ਮੈਂਟ ਤੋਂ ਕਰਦੀ ਹੈ ਕਮਾਈ

ਮੀਡੀਆ ਰਿਪੋਰਟਸ ਮੁਤਾਬਕ 3 ਕਰੋੜ ਹੈ ਸੌਮਿਆ ਦਾ ਨੈੱਟਵਰਥ



ਟੀਵੀ ਸ਼ੋਅਜ਼ ਤੋਂ ਇਲਾਵਾ ਫਿਲਮਾਂ 'ਚ ਵੀ ਆ ਚੁੱਕੀ ਹੈ ਨਜ਼ਰ

ਸੌਮਿਆ ਨੂੰ ਡਾਂਸ ਦਾ ਵੀ ਹੈ ਖੂਬ ਸ਼ੌਂਕ