ਪ੍ਰਸ਼ੰਸਕ ਉਸ ਦੇ ਨਵੇਂ ਰੂਪ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਦੇ ਹਨ ਸੋਭਿਤਾ ਧੂਲੀਪਾਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਲਾਲ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ ਸੋਭਿਤਾ ਧੂਲੀਪਾਲਾ ਦੀਆਂ ਇਹਨਾਂ ਤਸਵੀਰਾਂ ਨੇ ਕਮੈਂਟ ਸੈਕਸ਼ਨ ਨੂੰ ਭਰ ਦਿੱਤਾ ਹੈ ਸੋਭਿਤਾ ਧੂਲੀਪਾਲਾ ਨੂੰ ਅਮੇਜ਼ਨ ਪ੍ਰਾਈਮ ਵੀਡੀਓ ਈਵੈਂਟ 'ਚ ਦੇਖਿਆ ਗਿਆ ਜਿੱਥੇ ਉਹ ਇਸ ਲਾਲ ਰੰਗ ਦੀ ਗਲੈਮਰਸ ਡਰੈੱਸ 'ਚ ਪਹੁੰਚੀ ਅਦਾਕਾਰਾ ਦੇ ਸਟਾਈਲ ਨੇ ਸਾਰਿਆਂ ਦਾ ਧਿਆਨ ਖਿੱਚਿਆ ਅਦਾਕਾਰਾ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ