ਸਾਊਥ ਅਦਾਕਾਰਾ ਤੇ ਬਿੱਗ ਬੌਸ ਫੇਮ ਨਿੱਕੀ ਤੰਬੋਲੀ ।

ਨਿੱਕੀ ਤੰਬੋਲੀ ਨੇ ਇੱਕ ਖੁਲਾਸਾ ਕੀਤਾ ਹੈ

ਸਾਊਥ ਡਾਇਰੈਕਟਰ ਨੇ ਉਸ ਨੂੰ ਬਹੁਤ ਟਾਰਚਰ ਕੀਤਾ ਸੀ।

ਉਹ ਡਾਇਰੈਕਟਰ ਦੇ ਟਾਰਚਰ ਤੋਂ ਕਾਫ਼ੀ ਪ੍ਰੇਸ਼ਾਨ ਸੀ

ਅਦਾਕਾਰਾ ਨੇ ਕਿਹਾ, 'ਮੈਨੂੰ ਆਪਣੀ ਸਾਊਥ ਦੀ ਇੱਕ ਫਿਲਮ ਯਾਦ ਹੈ।

ਡਾਇਰੈਕਟਰ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਦੇ ਸਨ।

ਉਹ ਮੈਨੂੰ ਕਹਿੰਦੇ ਸੀ, 'ਕਹਾਂ ਸੇ ਆਈ ਹੈ ਯਾਰ ਯੇ'।

ਇਸ ਲਈ ਕਿ ਮੈਂ ਸ਼ੁਰੂ ਵਿੱਚ ਉਹ ਭਾਸ਼ਾ ਨਹੀਂ ਬੋਲ ਸਕਦੀ ਸੀ।

ਅਦਾਕਾਰਾ ਨੇ ਕਿਹਾ, ਮੈਂ ਘਰ ਆ ਕੇ ਰੋਇਆ ਕਰਦੀ ਸੀ।

ਉਸ ਸਮੇਂ ਮੈਂ ਵਿਦੇਸ਼ ਵਿੱਚ ਸ਼ੂਟਿੰਗ ਕਰ ਰਹੀ ਸੀ।