ਸਿਜ਼ਲਿੰਗ ਬੌਡੀ ਲਈ ਜਾਣੀ ਜਾਂਦੀ ਹੈ ਜੈਕਲਿਨ

ਜੈਕਲਿਨ ਦੀ ਫਿੱਟਨੈੱਸ ਦਾ ਹਰ ਕੋਈ ਦੀਵਾਨਾ

ਜੈਕਲਿਨ ਆਪਣੀ ਡਾਈਟ ਦੀ ਰੱਖਦੀ ਹੈ ਖਾਸ ਧਿਆਨ

ਸਵੇਰੇ ਉੱਠਦੇ ਹੀ ਜੈਕਲਿਨ ਪੀਂਦੀ ਹੈ ਗ੍ਰੀਨ ਜੂਸ

ਯੋਗਾ ਨਾਲ ਹੈ ਜੈਕਲਿਨ ਨੂੰ ਪਿਆਰ

ਬੌਡੀ ਮੇਨਟੇਨ ਰੱਖਣ ਲਈ ਕਰਦੀ ਹੈ ਪੋਲ ਡਾਂਸ ਵਰਕਆਊਟ

ਫਿੱਟਨੈੱਸ ਫ੍ਰੀਕ ਹੈ ਜੈਕਲਿਨ ਫਰਨੈਂਡੀਜ਼


2-2 ਘੰਟੇ ਵਰਕਆਊਟ ਦੇ ਨਾਲ ਲੈਂਦੀ ਹੈ ਹੈਲਦੀ ਡਾਈਟ



ਫਿਟਨੈੱਸ ਸ਼ਡਿਊਲ 'ਚ ਹੁੰਦਾ ਹੈ ਯੋਗ ਅਤੇ ਐਕਸਰਸਾਈਜ਼

ਜਿੰਮ 'ਚ ਘੱਟਿਆਂਬੱਧੀ ਪਸੀਨਾ ਵਹਾਉਂਦੀ ਹੈ ਅਦਾਕਾਰਾ