ਹਿਨਾ ਖਾਨ ਹੈ ਬੇਹੱਦ ਸਟਾਈਲਿਸ਼

ਹਿਨਾ ਖਾਨ ਨੇ ਤੋੜੇ ਸਾਰੇ ਰਿਕਾਰਡ

ਹਰ ਇੱਕ ਤਸਵੀਰ ਵਿੱਚ ਬਿਖੇਰਦੀ ਹੈ ਹੁਸਨ ਦਾ ਜਾਦੂ

ਹਿਨਾ ਦੀ ਫੈਸ਼ਨ ਸੈਂਸ ਬੇਮਿਸਾਲ ਹੈ

ਹਰ ਸਟਾਈਲ ਦੇ ਆਊਟਫਿਟ ਨੂੰ ਖੂਬਸੂਰਤੀ ਨਾਲ ਕਰਦੀ ਹੈ ਕੈਰੀ

ਹਿਨਾ ਖਾਨ ਲੱਗ ਰਹੀ ਸੀ ਸਟਾਈਲਿਸ਼

ਇੰਡੀਅਨ ਸਟਾਈਲ 'ਚ ਇਸ ਹਸੀਨਾ ਦੀ ਬਿਊਟੀ ਇਕਦਮ ਨਿਖਰ ਆਉਂਦੀ ਹੈ।

ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ ਉਸ ਦਾ ਰਵਾਇਤੀ ਲੁੱਕ

ਉਨ੍ਹਾਂ ਦਾ ਸਧਾਰਨ ਅੰਦਾਜ਼ ਫ਼ੈਨਜ ਨੂੰ ਕਾਫੀ ਪਸੰਦ ਆਉਂਦਾ ਹੈ।

ਹਿਨਾ ਆਪਣੇ ਸਟਾਈਲਿਸ਼ ਲੁੱਕ ਲਈ ਵੀ ਜਾਣੀ ਜਾਂਦੀ ਹੈ