ਥਾਈ-ਹਾਈ ਸਲਿਟ ਡਰੈੱਸ 'ਚ ਖੂਬਸੂਰਤ ਕਿਆਰਾ ਅਡਵਾਨੀ

ਥਾਈ-ਹਾਈ ਸਲਿਟ ਡਰੈੱਸ 'ਚ ਖੂਬਸੂਰਤ ਕਿਆਰਾ ਅਡਵਾਨੀ

ਵਰੁਣ ਧਵਨ ਅਤੇ ਕਿਆਰਾ ਅਡਵਾਨੀ ਜਲਦ ਹੀ ਫਿਲਮ 'ਜੁਗ ਜੁਗ ਜੀਓ' 'ਚ ਇਕੱਠੇ ਨਜ਼ਰ ਆਉਣਗੇ

ਕਿਆਰਾ ਅਤੇ ਵਰੁਣ ਦੀ ਫਿਲਮ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ, ਜਿਸ ਨੂੰ ਲੋਕ ਪਸੰਦ ਕਰ ਰਹੇ ਹਨ


ਫਿਲਮ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ

ਕਿਆਰਾ ਅਤੇ ਵਰੁਣ ਨੇ ਫਿਲਮ ਦੇ ਪ੍ਰਮੋਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ

ਕ੍ਰੌਪ ਟੌਪ, ਥਾਈ-ਹਾਈ ਸਲਿਟ ਸਕਰਟ ਦੇ ਨਾਲ ਕਿਆਰਾ ਨੇ ਓਰੇਂਜ ਦੁਪੱਟੇ ਨੂੰ ਬਹੁਤ ਖੂਬਸੂਰਤੀ ਨਾਲ ਕੈਰੀ ਕੀਤਾ

ਦੱਸ ਦਈਏ ਕਿ ਕਿਆਰਾ ਪਿਛਲੇ ਦਿਨੀਂ ਫਿਲਮ 'ਭੂਲ ਭੁਲਾਇਆ 2' ਦੇ ਪ੍ਰਮੋਸ਼ਨ 'ਚ ਬਿਜ਼ੀ ਸੀ



ਫਿਲਮ 'ਭੂਲ ਭੁਲਾਇਆ 2' 'ਚ ਕਿਆਰਾ ਦੇ ਨਾਲ ਕਾਰਤਿਕ ਆਰੀਅਨ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ