ਸ਼ੌਰਟ ਡ੍ਰੈੱਸ 'ਚ ਤੇਜਸਵੀ ਪ੍ਰਕਾਸ਼ ਨੇ ਦਿਖਾਇਆ ਸਵੈਗ

ਸ਼ੌਰਟ ਡ੍ਰੈੱਸ 'ਚ ਤੇਜਸਵੀ ਪ੍ਰਕਾਸ਼ ਨੇ ਦਿਖਾਇਆ ਸਵੈਗ

ਟੀਵੀ ਦੀ ਨਾਗਿਨ ਤੇਜਸਵੀ ਪ੍ਰਕਾਸ਼ ਆਪਣੇ ਫੈਸ਼ਨ ਸੈਂਸ ਲਈ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ

ਟੀਵੀ ਦੀ ਨਾਗਿਨ ਤੇਜਸਵੀ ਪ੍ਰਕਾਸ਼ ਆਪਣੇ ਫੈਸ਼ਨ ਸੈਂਸ ਲਈ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ

ਹੁਣ ਇੱਕ ਵਾਰ ਫਿਰ ਤੇਜਸਵੀ ਦਾ ਡਰੈਸਿੰਗ ਸਟਾਈਲ ਉਸ ਦੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ

ਤੇਜਸਵੀ ਨੇ ਆਪਣੇ ਫੈਨਸ ਨੂੰ ਲੇਟੈਸਟ ਫੋਟੋਸ਼ੂਟ ਦੀ ਝਲਕ ਦਿਖਾਈ, ਜਿਸ ਨੇ ਫੈਨਸ ਦੇ ਦਿਲਾਂ ਨੂੰ ਛੂਹ ਲਿਆ

ਤੇਜਸਵੀ ਪ੍ਰਕਾਸ਼ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ

ਤਸਵੀਰਾਂ 'ਚ ਤੇਜਸਵੀ ਬਹੁਤ ਹੀ ਛੋਟੀ ਡ੍ਰੈੱਸ ਪਹਿਨੀ ਨਜ਼ਰ ਆ ਰਹੀ ਹੈ

ਤਸਵੀਰਾਂ 'ਚ ਤੇਜਸਵੀ ਬਹੁਤ ਹੀ ਛੋਟੀ ਡ੍ਰੈੱਸ ਪਹਿਨੀ ਨਜ਼ਰ ਆ ਰਹੀ ਹੈ

ਤਸਵੀਰਾਂ 'ਚ ਤੇਜਸਵੀ ਪ੍ਰਕਾਸ਼ ਕਾਫੀ ਫੰਕੀ ਆਊਟਫਿਟਸ 'ਚ ਨਜ਼ਰ ਆ ਰਹੀ ਹੈ

ਐਕਟਰਸ ਤੇਜਸਵੀ ਨੇ ਸ਼ੌਰਟ ਡ੍ਰੈੱਸ 'ਤੇ ਜੈਕੇਟ ਪਾਈ ਹੋਈ ਹੈ

ਐਕਟਰਸ ਤੇਜਸਵੀ ਨੇ ਸ਼ੌਰਟ ਡ੍ਰੈੱਸ 'ਤੇ ਜੈਕੇਟ ਪਾਈ ਹੋਈ ਹੈ

ਲੁੱਕ ਨੂੰ ਪੂਰਾ ਕਰਨ ਲਈ ਤੇਜਸਵੀ ਨੇ ਪਿੰਕ ਕਲਰ ਦੇ ਬੂਟ ਪਾਏ

ਇਸ ਦੇ ਨਾਲ ਤੇਜਸਵੀ ਨੇ ਫੰਕੀ ਸਟਾਈਲ 'ਚ ਹੇਅਰ ਸਟਾਈਲ ਵੀ ਬਣਾਇਆ