ਦੀਪਿਕਾ ਪਾਦੂਕੋਣ ਬਣੀ Louis Vuitton ਦੀ ਭਾਰਤੀ ਬ੍ਰਾਂਡ ਅੰਬੈਸਡਰ
ਦੀਪਿਕਾ ਪਾਦੂਕੋਣ ਨੂੰ ਲੂਈ ਵੂਈਟਨ ਹਾਊਸ ਅੰਬੈਸਡਰ ਐਲਾਨ ਕੀਤਾ ਗਿਆ
ਇਸ ਦੌਰਾਨ ਦੀਪਿਕਾ ਓਵਰਸਾਈਜ਼ ਜੈਕੇਟ 'ਚ ਰੈੱਡ ਕਾਰਪੇਟ 'ਤੇ ਵੌਕ ਕਰਦੇ
ਟੌਪ ਨੌਟ ਨਾਲ, ਦੀਪਿਕਾ ਸ਼ਾਨਦਾਰ ਤੇ ਸਮਾਰਟ ਦਿਖਾਈ ਦੇ ਰਹੀ ਸੀ
ਦੀਪਿਕਾ ਨੇ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਟੈਨ ਬ੍ਰਾਊਨ ਗੋਡੇ-ਉੱਚੇ ਬੂਟਾਂ ਦੀ ਚੋਣ ਕੀਤੀ
ਇਹ ਉਸ ਕਿਸਮ ਦੀ ਵਿਭਿੰਨਤਾ ਨੂੰ ਬਿਆਨ ਕਰਦਾ ਹੈ ਜੋ ਮੈਂ ਭਵਿੱਖ ਵਿੱਚ ਦੇਖਣ ਦੀ ਉਮੀਦ ਕਰਦੀ ਹਾਂ- ਦੀਪਿਕਾ
ਦੀਪਿਕਾ ਨੂੰ ਇਸ ਸਾਲ ਕਾਨਸ ਮੈਂਬਰ ਜਿਊਰੀ ਵਜੋਂ ਵੀ ਐਲਾਨੀਆ ਗਿਆ ਹੈ