ਸਾਰਾ ਅਲੀ ਖਾਨ ਦੀਆ ਖੂਬਸੂਰਤ ਫੋਟੋਜ਼ ਗਲੈਮਰਸ ਲੁੱਕ ਅਤੇ ਫਿੱਟਨੈੱਸ ਲਈ ਜਾਣੀ ਜਾਂਦੀ ਹੈ ਸਾਰਾ ਅਲੀ ਖਾਨ ਵੈਸਟਰਨ ਦੇ ਨਾਲ ਟ੍ਰਡੀਸ਼ਨਲ ਲੁੱਕ 'ਚ ਵੀ ਆਉਂਦੀ ਹੈ ਨਜ਼ਰ ਸਾਰਾ ਦੀਆਂ ਫੋਟੋਜ਼ 'ਚ ਹੁੰਦੀ ਗਲੈਮਰਸ ਅੰਦਾਜ਼ ਦਾ ਤੜਕਾ ਹਰ ਲੁੱਕ 'ਚ ਬਿੰਦਾਸ ਲੱਗਦੀ ਹੈ ਸਾਰਾ ਹਰ ਆਊਟਫਿੱਟ 'ਚ ਲੱਗਦੀ ਹੈ ਕਮਾਲ ਹਰ ਤਸਵੀਰ ਫੈਨਜ਼ ਕਰਦੇ ਨੇ ਪਸੰਦ ਹਰ ਆਊਟਫਿੱਟ 'ਚ ਲੱਗਦੀ ਹੈ ਬਲਾ ਦੀ ਖੂਬਸੂਰਤ ਐਥਨਿਕ ਲੁੱਕ ਫੈਨਜ਼ ਨੂੰ ਆਉਂਦਾ ਹੈ ਖੂਬ ਪਸੰਦ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਸਾਰਾ ਅਲੀ ਖਾਨ