ਪੰਜਾਬੀ ਫਿਲਮਾਂ ਦੀ ਸਟਾਰ ਹੈ ਨੀਰੂ ਬਾਜਵਾ

ਖੂਬਸੂਰਤੀ ਅਤੇ ਅਦਾਕਾਰੀ ਲਈ ਨੀਰੂ ਲੱਖਾਂ ਦਿਲਾਂ 'ਤੇ ਕਰਦੀ ਹੈ ਰਾਜ

ਨੀਰੂ ਨੇ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਕਈ ਵੱਡੀਆਂ ਹਿੱਟ ਫਿਲਮਾਂ

ਪਤੀ ਅਤੇ ਤਿੰਨ ਬੇਟੀਆਂ ਨਾਲ ਕੈਨੇਡਾ 'ਚ ਰਹਿੰਦੀ ਹੈ ਨੀਰੂ

ਨੀਰੂ ਬਾਜਵਾ ਦਾ ਅਸਲੀ ਨਾਮ ਅਰਸ਼ਵੀਰ ਕੌਰ ਬਾਜਵਾ ਹੈ

ਫਿਲਮ 'ਮੈਂ ਸੋਲ੍ਹਾਂ ਬਰਸ ਕੀ' ਨਾਲ ਕੀਤੀ ਸੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ

ਅੱਜ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਅਦਾਕਾਰਾਵਾਂ ਦੀ ਸੂਚੀ ਵਿੱਚ ਸ਼ਾਮਲ ਹੈ ਨੀਰੂ

ਨੀਰੂ ਦਾ ਕੈਨੇਡਾ ਦੇ ਨਾਲ-ਨਾਲ ਭਾਰਤ ਵਿੱਚ ਵੀ ਆਲੀਸ਼ਾਨ ਘਰ ਹੈ

ਨੀਰੂ ਨੂੰ ਗੱਡੀਆਂ ਦਾ ਵੀ ਹੈ ਬਹੁਤ ਸ਼ੌਕ


ਮਰਸਡੀਜ਼, ਬੀ.ਐਮ.ਡਬਲਯੂ, ਰੇਂਜ ਰੋਵਰ ਵਰਗੀਆਂ ਗੱਡੀਆਂ ਦੀ ਮਾਲਕ ਹੈ ਨੀਰੂ



ਬਾਲੀਵੁੱਡ ਫਿਲਮ 'ਪ੍ਰਿੰਸ' ਅਤੇ 'ਸਪੈਸ਼ਲ 26' 'ਚ ਅਕਸ਼ੈ ਕੁਮਾਰ ਨਾਲ ਆ ਚੁੱਕੀ ਹੈ ਨਜ਼ਰ

ਮੀਡੀਆ ਰਿਪੋਰਟਾਂ ਮੁਤਾਬਕ ਨੀਰੂ ਦੀ ਨੈੱਟਵਰਥ ਕਰੀਬ 15 ਤੋਂ 20 ਮਿਲੀਅਨ ਹੈ