The Archies ਨਾਲ ਸੁਹਾਨਾ ਖ਼ਾਨ ਦਾ ਐਕਟਿੰਗ ਡੈਬਿਊ
ਸੁਹਾਨਾ ਦੇ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਫੈਨਜ਼ ਲਈ ਵੱਡੀ ਖ਼ਬਰ
ਸ਼ਨੀਵਾਰ ਨੂੰ ਸੁਹਾਨਾ ਦੀ ਡੈਬਿਊ ਫਿਲਮ ਦ ਆਰਚੀਜ਼ ਦਾ ਟੀਜ਼ਰ ਸ਼ੇਅਰ
ਇਸ 'ਚ ਸੁਹਾਨਾ ਦੇ ਨਾਲ ਖੁਸ਼ੀ ਕਪੂਰ ਅਤੇ ਅਗਸਤਿਆ ਨੰਦਾ ਵੀ ਡੈਬਿਊ ਹੋ ਰਿਹਾ ਹੈ
ਸ਼ਾਹਰੁਖ ਖ਼ਾਨ ਨੇ ਬੇਟੀ ਸੁਹਾਨਾ ਦੇ ਡੈਬਿਊ 'ਤੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ
ਸ਼ਾਹਰੁਖ ਖ਼ਾਨ ਨੇ ਸੁਹਾਨਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਹੁਣ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ
'ਦ ਆਰਚੀਜ਼' ਫਿਲਮ ਓਟੀਟ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ