ਕੈਮਰੇ 'ਚ ਕੈਦ ਹੋਇਆ ਜੈਸਮੀਨ ਭਸੀਨ ਦਾ ਬੋਲਡ ਲੁੱਕ
ਇੱਕ ਵਾਰ ਫਿਰ ਤੋਂ ਜੈਸਮੀਨ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵਾਰਾਂ ਸ਼ੇਅਰ ਕੀਤੀਆਂ ਹਨ
ਇਨ੍ਹਾਂ ਤਸਵੀਰਾਂ 'ਚ ਜੈਸਮੀਨ ਭਸੀਨ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ
ਜੈਸਮੀਨ ਦਾ ਹਰ ਅਦਾਜ਼ ਉਸ ਦੇ ਫੈਨਸ ਨੂੰ ਦੀਵਾਨਾ ਬਣਾਉਂਦਾ ਹੈ
ਲੈਟੇਸਟ ਫੋਟੋਸ਼ੂਟ 'ਚ ਜੈਸਮੀਨ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਨਿਊਡ ਗਲੋਸੀ ਮੇਕਅੱਪ ਕੀਤਾ
ਜੈਸਮੀਨ ਦੇ ਫੈਨਜ਼ ਵੀ ਉਸ ਦੇ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ