ਕਾਰ ਐਲਿਸ ਨਦੀ ਦੇ ਪੁਲ ਤੋਂ ਬਾਹਰ ਆ ਕੇ ਹੇਠਾਂ ਡਿੱਗ ਗਈ ਸਾਇਮੰਡਜ਼ ਖੁਦ ਕਾਰ ਚਲਾ ਰਹੇ ਸਨ
ਸਥਾਨਕ ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ
ਐਡਰਿਊ 46 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ
ਸਾਇਮੰਡਸ ਨੇ 14 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ
ਸਾਇਮੰਡਸ ਨੇ ਭੱਜੀ 'ਤੇ ਨਸਲੀ ਟਿੱਪਣੀ ਕਰਨ ਦਾ ਦੋਸ਼ ਲਗਾਇਆ ਸੀ