ਬੀਤੇ ਦਿਨ ਸਨੀ ਲਿਓਨੀ ਨੇ ਮਨਾਇਆ ਆਪਣਾ 41ਵਾਂ ਜਨਮਦਿਨ ਦੋਸਤਾਂ ਨਾਲ ਮਸਤੀ ਕਰਦੀ ਦਿਖੀ ਸਨੀ ਲਿਓਨੀ ਸਨੀ ਨੇ ਪਾਰਟੀ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ਜਨਮਦਿਨ 'ਤੇ ਰੱਖੀ ਹੋਮ ਪਾਰਟੀ ਫੈਨਜ਼ ਤਸਵੀਰਾਂ ਨੂੰ ਕਰ ਰਹੇ ਖੂਬ ਪਸੰਦ ਸਨੀ ਨੇ ਪਹਿਨੀ ਸੀ ਬਲੈਕ ਕਲਰ ਦੀ ਵਨ ਪੀਸ ਡ੍ਰੈੱਸ ਪਤੀ ਡੇਨੀਅਲ ਵੈਬਰ ਨਾਲ ਸਨੀ ਨੇ ਕੀਤੀ ਬਲੈਕ ਟਿਊਨਿੰਗ ਪਤਨੀ ਨਾਲ ਰੋਮੈਂਟਿਕ ਝਲਕ ਵੀ ਸਨੀ ਨੇ ਕੀਤੀ ਸ਼ੇਅਰ ਫੈਨਜ਼ ਨੇ ਵੀ ਦਿੱਤੀ ਸਨੀ ਨੂੰ ਜਨਮਦਿਨ ਦੀ ਵਧਾਈ ਤਸਵੀਰਾਂ 'ਚ ਸਨੀ ਦਿਖੀ ਬੇਹੱਦ ਗਲੈਮਰਸ