ਅਦਾਕਾਰਾ ਸ਼ਮਾ ਸਿਕੰਦਰ ਇਨ੍ਹੀਂ ਦਿਨੀਂ ਲੰਡਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਸ਼ਮਾ ਨੇ ਹਰੇ ਰੰਗ ਦੇ ਪਹਿਰਾਵੇ 'ਚ ਸੋਸ਼ਲ ਮੀਡੀਆ 'ਤੇ ਕਿਲਰ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਸ਼ਮਾ ਸਿਕੰਦਰ ਬਹੁਤ ਹੀ ਸਟਾਈਲਿਸ਼ ਅੰਦਾਜ਼ 'ਚ ਕਈ ਪੋਜ਼ ਦੇ ਰਹੀ ਹੈ

ਅਭਿਨੇਤਰੀ ਹਰੇ ਰੰਗ ਦੀ ਬਾਡੀ ਹੱਗਿੰਗ ਡਰੈੱਸ 'ਚ ਬੇਹੱਦ ਬੋਲਡ ਤੇ ਹੌਟ ਲੱਗ ਰਹੀ ਹੈ

ਸ਼ਮਾ ਲਹਿਰਾਉਂਦੇ ਵਾਲਾਂ ਨਾਲ ਡੀਪ ਨੇਕ ਡਰੈੱਸ ਵਿੱਚ ਕਲੀਵੇਜ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਸ਼ਮਾ ਸਿਕੰਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਅਦਾਕਾਰਾ ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਸ਼ਮਾ ਸਿਕੰਦਰ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਦੀ ਹੈ

ਅਦਾਕਾਰਾ ਸ਼ਮਾ ਦੀਆਂ ਇਨ੍ਹਾਂ ਤਸਵੀਰਾਂ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਬੇਕਾਬੂ ਕਰ ਦਿੱਤਾ ਹੈ

ਅਦਾਕਾਰਾ ਹਰ ਵਾਰ ਆਪਣੀਆਂ ਤਸਵੀਰਾਂ 'ਚ ਕੁਝ ਅਲਗ ਹੀ ਨਜ਼ਰ ਆਉਂਦੀ ਹੈ