ਦੀਵਾਲੀ 2022 ਨੂੰ ਲੈ ਕੇ ਬਾਲੀਵੁੱਡ 'ਚ ਜ਼ਬਰਦਸਤ ਉਤਸ਼ਾਹ ਹੈ।

ਬਾਲੀਵੁੱਡ 'ਚ ਪਿਛਲੇ 2 ਦਿਨਾਂ 'ਚ ਦੀਵਾਲੀ ਦੀਆਂ ਕਈ ਪਾਰਟੀਆਂ ਹੋਈਆਂ।

ਦੀਵਾਲੀ ਪਾਰਟੀ 'ਚ ਕਈ ਕਲਾਕਾਰਾਂ ਨੇ ਹਿੱਸਾ ਲਿਆ।

ਅਦਾਕਾਰਾ ਸ਼ਮਿਤਾ ਸ਼ੈੱਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਸ਼ਿਲਪਾ ਨੇ ਮੁੰਬਈ ਸਥਿਤ ਆਪਣੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ।

ਜਿਸ 'ਚ ਸ਼ਮਿਤਾ ਸ਼ੈੱਟੀ ,ਸੋਨੂੰ ਸੂਦ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਸ਼ਿਲਪਾ ਦੇ ਘਰ ਦੀਵਾਲੀ ਪਾਰਟੀ 'ਚ ਸਿਨੇਮਾ ਜਗਤ ਦੇ ਕਈ ਸਿਤਾਰੇ ਪਹੁੰਚੇ ।

ਸਭ ਦੀਆਂ ਨਜ਼ਰਾਂ ਅਦਾਕਾਰਾ ਸ਼ਮਿਤਾ ਸ਼ੈੱਟੀ 'ਤੇ ਟਿਕੀਆਂ ਹੋਈਆਂ ਸਨ।

ਸ਼ਮਿਤਾ ਬਲੈਕ ਅਤੇ ਗੋਲਡਨ ਕਲਰ ਦਾ ਲਹਿੰਗਾ ਪਹਿਨ ਕੇ ਨਜ਼ਰ ਆਈ।

ਸ਼ਮਿਤਾ ਸ਼ੈੱਟੀ ਦੇ ਆਊਟਫਿਟ ਦੀ ਕੀਮਤ 30,000 ਰੁਪਏ ਹੈ।