ਸ਼ਨਾਇਆ ਨੇ ਇੱਕ ਵਾਰ ਫਿਰ ਆਪਣੀਆਂ ਤਸਵੀਰਾਂ ਨਾਲ ਹਲਚਲ ਮਚਾ ਦਿੱਤੀ ਹੈ ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਦਾ ਦੇਸੀ ਅਵਤਾਰ ਦੇਖ ਕੇ ਹਰ ਕੋਈ ਹੈਰਾਨ ਰਹੀ ਗਿਆ ਸ਼ਨਾਇਆ ਗੋਲਡਨ ਸਾੜ੍ਹੀ ਤੇ ਬਲਾਊਜ਼ 'ਚ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵੱਲੋਂ ਵੀ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਕਪੂਰ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਦੇ ਚਿਹਰੇ ਦੀ ਸਾਦਗੀ ਅਤੇ ਨੂਰ ਦੋਵੇਂ ਲਾਜਵਾਬ ਹਨ ਸ਼ਨਾਇਆ ਨੇ ਬਿੰਦੀ, ਨੇਕ ਪੀਸ, ਰਿੰਗਸ, ਬਰੇਸਲੇਟ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਸ਼ਨਾਇਆ ਨੇ ਇੱਕ ਪਿਆਰੀ ਮੁਸਕਰਾਹਟ ਨਾਲ ਆਪਣੀ ਲੁੱਕ ਨੂੰ ਐਕਸੈਸਰਾਈਜ਼ ਕੀਤਾ ਸ਼ਨਾਇਆ ਕਪੂਰ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਕਪੂਰ ਦਾ ਅੰਦਾਜ਼ ਤੇ ਅਦਾਵਾਂ ਦੋਵੇਂ ਹੀ ਬੇਮਿਸਾਲ ਹਨ