ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਬਾਲੀਵੁੱਡ ਦੇ ਮਸ਼ਹੂਰ ਸਟਾਰ ਕਿਡਸ 'ਚੋਂ ਇੱਕ ਹੈ ਅਦਾਕਾਰਾ ਸ਼ਨਾਇਆ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਸ਼ਨਾਇਆ ਕਪੂਰ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਕਪੂਰ ਫਲੋਰਲ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਪੀਲੇ ਰੰਗ ਦੀ ਇਸ ਫਲੋਰਲ ਡਰੈੱਸ 'ਚ ਸ਼ਨਾਇਆ ਦਾ ਲੁੱਕ ਕਾਫੀ ਬੋਲਡ ਨਜ਼ਰ ਆ ਰਿਹਾ ਹੈ ਉਸ ਦੇ ਯੈਲੋ ਆਊਟਫਿਟ 'ਤੇ ਗੁਲਾਬੀ ਅਤੇ ਚਿੱਟੇ ਰੰਗ ਦੇ ਫੁੱਲਾਂ ਦੇ ਪ੍ਰਿੰਟ ਬਣੇ ਹੋਏ ਹਨ ਸਲੀਵਲੇਸ ਤੇ ਸੈਲਫੀ ਟਾਈ ਸ਼ੋਲਡਰ ਸਟ੍ਰੈਪ ਡਰੈੱਸ 'ਚ ਸ਼ਨਾਇਆ ਬੇੱਹਦ ਖੂਬਸੂਰਤ ਲਗ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ