ਖੂਬਸੂਰਤੀ ਲਈ ਸ਼ਹਿਨਾਜ਼ ਕਰਦੀ ਹੈ ਇਹ ਖਾਸ ਸ਼ਹਿਨਾਜ਼ ਗਿੱਲ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ ਸ਼ਹਿਨਾਜ਼ ਆਪਣੀ ਸਕਿਨ ਦੀ ਕੇਅਰ ਨੇਚੁਅਲ ਤਰੀਕੇ ਨਾਲ ਕਰਦੀ ਹੈ ਸਕਿਨ ਲਈ ਸ਼ਹਿਨਾਜ਼ ਸੈਲੀਸਿਲਿਕ ਐਸਿਡ ਦੀ ਵਰਤੋਂ ਕਰਦੀ ਹੈ ਇਸ ਨਾਲ ਸ਼ਹਿਨਾਜ਼ ਆਪਣੇ ਵਿਟਾਮਿਨ ਸੀ ਦੇ ਸੇਵਨ ਦਾ ਬਹੁਤ ਧਿਆਨ ਰੱਖਦੀ ਹੈ ਵਿਟਾਮਿਨ ਸੀ ਚਿਹਰੇ ਦੀ ਰੰਗਤ ਨੂੰ ਨਿਖਾਰਨ ਦਾ ਕੰਮ ਕਰਦਾ ਹੈ ਸ਼ਹਿਨਾਜ਼ ਆਪਣੀਸਕਿਨ ਨੂੰ ਪੋਸ਼ਣ ਰੱਖਣ ਲਈ ਕੋਲੇਜਨ ਦੀ ਵਰਤੋਂ ਕਰਦੀ ਹੈ ਸ਼ਹਿਨਾਜ਼ ਗਿੱਲ ਹਮੇਸ਼ਾ ਆਪਣੇ ਆਪ ਨੂੰ ਹਾਈਡਰੇਟ ਰੱਖਦੀ ਹੈ ਹਾਈਡਰੇਟਿਡ ਰਹਿਣ ਨਾਲ ਚਮੜੀ ਨਰਮ ਰਹਿੰਦੀ ਹੈ ਸ਼ਹਿਨਾਜ਼ ਗਿੱਲ ਆਪਣੀ ਡਾਈਟ ਦਾ ਵੀ ਖਾਸ ਧਿਆਨ ਰੱਖਦੀ ਹੈ