ਰਮੇਸ਼ ਤੋਰਾਨੀ ਦੀ ਦਿਵਾਲੀ ਪਾਰਟੀ 'ਚ ਸ਼ਹਿਨਾਜ਼ ਗਿੱਲ ਬਲੈਕ ਸ਼ਿਮਰੀ ਸਾੜੀ 'ਚ ਪਹੁੰਚੀ ਸੀ।

ਸ਼ਹਿਨਾਜ਼ ਗਿੱਲ ਬਲੈਕ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

ਉਸਨੇ ਆਪਣੇ ਵਾਲਾਂ ਦੀ ਪੋਨੀਟੇਲ ਬਣਾਈ ਹੋਈ ਸੀ। ਇਹ ਲੁੱਕ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਸੀ।

ਸ਼ਹਿਨਾਜ਼ ਗਿੱਲ ਨੇ ਕਾਲੇ ਰੰਗ ਦੀ ਸਾੜੀ 'ਚ ਕੈਮਰੇ ਅੱਗੇ ਜ਼ਬਰਦਸਤ ਪੋਜ਼ ਦਿੱਤੇ।

ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ

ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ