ਪੀਲੇ ਰੰਗ ਦੇ ਲਹਿੰਗਾ ਵਿੱਚ ਪੋਜ਼ ਦਿੰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ
ਯੈਲੋ ਲਹਿੰਗੇ ਨਾਲ ਸ਼ਹਿਨਾਜ਼ ਨੇ ਗੋਲਡਨ ਚੋਕਰ ਹਾਰ ਪਹਿਨਿਆ ਹੈ
ਸ਼ਹਿਨਾਜ਼ ਗਿੱਲ ਦੀ ਮੁਸਕਰਾਹਟ ਵੇਖ ਖੁਸ਼ ਹੋਏ ਫੈਨ
ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ 'ਚ ਉਸ ਦੇ ਚਿਹਰੇ 'ਤੇ ਨਜ਼ਰ ਆਈ ਵੱਖਰੀ ਹੀ
ਸ਼ਹਿਨਾਜ਼ ਦੇ ਨੌਜਵਾਨ ਮਹਿਲਾ ਪ੍ਰਸ਼ੰਸਕ ਉਸ ਦੇ ਲਹਿੰਗਾ ਦੀ ਕਾਫੀ ਤਾਰੀਫ ਕਰ ਰਹੇ ਹਨ
ਤਸਵੀਰਾਂ ‘ਚ ਸ਼ਹਿਨਾਜ਼ ਦਾ ਖੂਬਸੂਰਤ ਅੰਦਾਜ਼ ਦੇਖਣ ਵਾਲਾ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ
ਬਿੱਗ ਬੌਸ ਸੀਜ਼ਨ 14 ਤੋਂ ਬਾਅਦ ਸ਼ਹਿਨਾਜ਼ ਨੇ ਦਿਲਜੀਤ ਨਾਲ ਹੌਂਸਲਾ ਰੱਖ ਫਿਲਮ ਕੀਤੀ