ਮੂਲੀ ਦਾ ਰਸ ਪੀਣ ਨਾਲ ਪਿੱਤੇ ‘ਚ ਪੱਥਰੀ ਵੀ ਨਹੀਂ ਬਣਦੀ
ਮੂਲੀ ਦੇ ਰਸ ਪੀਣ ਨਾਲ ਪਿਸ਼ਾਬ ਦੇ ਨਾਲ ਵੀਰਜ ਨਿਕਲਣ ਦੀ ਸਮੱਸਿਆ ਹੁੰਦੀ ਦੂਰ
ਮੂਲੀ ਖਾਂਦੇ ਰਹਿਣ ਨਾਲ ਮਾਸਪੇਸ਼ੀਆਂ ਵਿਚ ਦਰਦ ਤੋਂ ਆਰਾਮ ਮਿਲਦਾ
ਹੱਡੀਆਂ ਦੀ ਕੜਕੜਾਹਟ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ
ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ
ਮੂਲੀ ਦਾ ਤਾਜ਼ਾ ਰਸ ਸਿਰ ਵਿਚ ਲਗਾ ਕੇ ਨਹਾਉਣ ਨਾਲ ਜੂੰਆਂ ਮਰ ਜਾਂਦੀਆਂ
ਮੂਲੀ ਦੇ ਸੁੱਕੇ ਪੱਤਿਆਂ ਨੂੰ ਨਿੰਬੂ ਦੇ ਰਸ ਵਿਚ ਪੀਹ ਕੇ ਗਰਮ ਕਰ ਕੇ ਲਗਾਉਂਦੇ ਰਹਿਣ ਨਾਲ ਦਾਦ ਤੋਂ ਰਾਹਤ
ਮੂਲੀ ਕੱਦੂਕਸ ਕਰ ਕੇ ਫੋੜੇ-ਫਿੰਸੀਆਂ ‘ਤੇ ਲੇਪ ਕਰਨ ਨਾਲ ਹੁੰਦੀ ਚਮੜੀ ਸਾਫ਼