ਸ਼ਹਿਨਾਜ ਗਿੱਲ ਨੇ ਹਾਲ ਹੀ ਵਿੱਚ ਆਪਣੇ ਸ਼ੋਅ ਵਿੱਚ ਨਾਨਵੇਜ ਖਾਣ ਨੂੰ ਲੈ ਕੇ ਗੱਲ ਕੀਤੀ ਸ਼ਹਿਨਾਜ ਨੇ ਖ਼ੁਲਾਸਾ ਕੀਤਾ ਕਿ ਇੱਕ ਮੈਡੀਕਲ ਰੀਜਨ ਦੀ ਵਜ੍ਹਾ ਕਰਕੇ ਡਾਕਟਰ ਨੇ ਉਨ੍ਹਾਂ ਨੂੰ ਨਾਨਵੇਜ ਖਾਣ ਲਈ ਕਿਹਾ ਸੀ ਸ਼ਹਿਨਾਜ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਵੈਜੀਟੇਰੀਅਨ ਸੀ, ਪਰ ਜਦੋਂ ਡਾਕਟਰ ਨੇ ਨਾਨਵੇਜ ਖਾਣ ਲਈ ਕਿਹਾ ਤਾਂ ਉਹ ਪਰੇਸ਼ਾਨ ਹੋ ਗਈ ਸੀ ਸ਼ਹਿਨਾਜ ਨੇ ਦੱਸਿਆ ਕਿ ਉਨ੍ਹਾਂ ਨੂੰ C3C5 ਦੀ ਪ੍ਰੋਬਲਮ ਸੀ ਉਨ੍ਹਾਂ ਨੂੰ ਆਪਣੀ ਗਰਦਨ ਹਿਲਾਉਣ ਵਿੱਚ ਵੀ ਮੁਸ਼ਕਿਲ ਹੋ ਰਹੀ ਸੀ ਇਸ ਕਰਕੇ ਡਾਕਟਰ ਨੇ ਉਨ੍ਹਾਂ ਨੂੰ ਨਾਨਵੇਜ ਖਾਣ ਦੀ ਸਲਾਹ ਦਿੱਤੀ ਸੀ ਸ਼ਹਿਨਾਜ ਨੂੰ ਡਾਕਟਰ ਨੂੰ ਕਿਹਾ ਸੀ ਠੀਕ ਹੋਣ ਤੱਕ ਖਾ ਲਓ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਨਾਨਵੇਜ ਦਾ ਸੂਪ ਪੀਣਾ ਪੈਂਦਾ ਸੀ ਸ਼ਹਿਨਾਜ ਕਹਿੰਦੀ ਹੈ ਕਿ ਇਸ ਕਰਕੇ ਉਹ ਅੰਦਰ-ਅੰਦਰ ਰੋਂਦੀ ਰਹਿੰਦੀ ਸੀ