ਸ਼ਹਿਨਾਜ਼ ਗਿੱਲ ਕਿਲਰ ਲੁੱਕ ਤੇ ਬੋਲਡਨੈੱਸ ਕਾਰਨ ਇੰਟਰਨੈੱਟ 'ਤੇ ਮਸ਼ਹੂਰ ਰਹਿੰਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਹੁੰਦੇ ਹੀ ਸੁਰਖੀਆਂ 'ਚ ਆ ਜਾਂਦੀ ਹੈ ਹਾਲ ਹੀ 'ਚ ਅਦਾਕਾਰਾ ਦੀਆਂ ਲੇਟੈਸਟ ਤਸਵੀਰਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਵਤਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਸ਼ਹਿਨਾਜ਼ ਨੂੰ ਫਿਲਮ 'ਥੈਂਕ ਯੂ ਫਾਰ ਕਮਿੰਗ' ਦੇ ਪ੍ਰਮੋਸ਼ਨ ਦੌਰਾਨ ਪਾਪਾਰਾਜੀਆਂ ਨੇ ਘੇਰ ਲਿਆ ਇਸ ਦੌਰਾਨ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਲੁੱਕ ਕਾਫੀ ਸ਼ਾਨਦਾਰ ਸੀ ਪ੍ਰਮੋਸ਼ਨ 'ਤੇ ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ ਸ਼ਹਿਨਾਜ਼ ਨੀਲੇ ਰੰਗ ਦੇ ਟਾਪ ਤੇ ਮਿੰਨੀ ਸਕਰਟ 'ਚ ਬੇਹੱਦ ਹੌਟ ਅਤੇ ਖੂਬਸੂਰਤ ਲੱਗ ਰਹੀ ਸੀ ਸ਼ਹਿਨਾਜ਼ ਨੇ ਆਪਣੇ ਲੁੱਕ ਨੂੰ ਗ੍ਰੇ ਕਲਰ ਦੇ ਹਾਈ ਬੂਟਸ ਤੇ ਬਲੈਕ ਸ਼ੇਡਸ ਨਾਲ ਐਕਸੈਸਰਾਈਜ਼ ਕੀਤਾ ਸਮੋਕੀ ਤੇ ਨਿਊਡ ਮੇਕਅੱਪ ਸ਼ੇਡ ਨਾਲ ਸ਼ਹਿਨਾਜ਼ ਗਿੱਲ ਨੇ ਆਪਣੇ ਵਾਲ ਨੂੰ ਖੁੱਲ੍ਹੇ ਛੱਡੇ ਦਿੱਤਾ