Shikhar Dhawan On Pakistan's Fielding: ਪਾਕਿਸਤਾਨ ਕ੍ਰਿਕਟ ਟੀਮ ਆਪਣੀ ਫੀਲਡਿੰਗ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਟੀਮ ਦੀ ਖਰਾਬ ਫੀਲਡਿੰਗ ਅਕਸਰ ਦੇਖਣ ਨੂੰ ਮਿਲਦੀ ਹੈ।