ਸ਼ਿਲਪਾ ਸ਼ੈੱਟੀ ਨੇ ਇੱਕ ਵਾਰ ਫਿਰ ਆਪਣੇ ਟ੍ਰੈਡਿਸ਼ਨਲ ਲੁੱਕ ਨਾਲ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ ਹੈ



ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਦੇ ਦੇਸੀ ਅਵਤਾਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ



ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਬੇਹੱਦ ਖੂਬਸੂਰਤ ਸਾੜ੍ਹੀ 'ਚ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ



ਦਰਅਸਲ ਇਹ ਤਸਵੀਰਾਂ ਇੱਕ ਅਵਾਰਡ ਫੰਕਸ਼ਨ ਦੇ ਮੌਕਾ ਦੀਆਂ ਹਨ



ਜਿੱਥੇ ਸ਼ਿਲਪਾ ਸ਼ੈੱਟੀ ਨੇ ਆਪਣੇ ਟ੍ਰੈਡਿਸ਼ਨਲ ਲੁੱਕ ਨਾਲ ਦਰਸ਼ਕਾਂ ਨੂੰ ਹਿਪਨੋਟਾਇਜ਼ ਕੀਤਾ



ਗਲੋਸੀ ਮੇਕਅੱਪ ਦੇ ਨਾਲ ਓਪਨ ਹੇਅਰਸਟਾਈਲ ਨੂੰ ਮੈਚ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਕਈ ਪੋਜ਼ ਦਿੱਤੇ



ਸ਼ਿਲਪਾ ਸ਼ੈੱਟੀ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਰਿੰਗਸ, ਬਰੇਸਲੇਟ ਤੇ ਮੱਥੇ 'ਤੇ ਇੱਕ ਛੋਟੀ ਬਿੰਦੀ ਨਾਲ ਐਕਸੈਸਰਾਈਜ਼ ਕੀਤਾ



ਟ੍ਰੈਡਿਸ਼ਨਲ ਹੋਵੇ ਜਾਂ ਗਲੈਮਰਸ, ਸ਼ਿਲਪਾ ਸ਼ੈੱਟੀ ਹਰ ਲੁੱਕ ਵਿੱਚ ਤਬਾਹੀ ਮਚਾ ਦਿੰਦੀ ਹੈ



ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਇੱਕ ਫਿਟਨੈੱਸ ਫ੍ਰੀਕ ਹੈ



ਉਹ ਖੁਦ ਨੂੰ ਫਿੱਟ ਰੱਖਣ ਲਈ ਵਰਕਆਊਟ ਅਤੇ ਯੋਗਾ ਕਰਨਾ ਨਹੀਂ ਭੁੱਲਦੀ