ਵੈਲੇਨਟਾਈਨ ਡੇਅ ਨੂੰ ਸ਼ਿਲਪਾ ਸ਼ੈੱਟੀ ਨੇ ਖਾਸ ਤਰੀਕੇ ਨਾਲ ਮਨਾਇਆ

ਅਲੀਬਾਗ 'ਚ 'ਟ੍ਰਿਪਲ ਡੇਟ' ਦੀਆਂ ਤਸਵੀਰਾਂ ਸਾਹਮਣੇ ਆਈਆਂ

ਸ਼ਿਲਪਾ ਨੇ ਇੰਸਟਾਗ੍ਰਾਮ 'ਤੇ ਖਾਸ ਦਿਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ



ਸ਼ਮਿਤਾ ਅਤੇ ਅਕਾਂਕਸ਼ਾ ਨਾਲ ਵੀ ਇੱਕ ਤਸਵੀਰ ਵੀ ਸਾਂਝੀ ਕੀਤੀ

ਰਾਕੇਸ਼ ਸ਼ਮਿਤਾ ਨਾਲ ਰੋਮਾਂਟਿਕ ਪਲ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ

ਸ਼ਮਿਤਾ ਅਤੇ ਬੁਆਏਫ੍ਰੈਂਡ ਰਾਕੇਸ਼ ਬਾਪਟ ਵੀ ਇਸ ਖਾਸ ਮੌਕੇ ਸ਼ਾਮਲ ਸੀ

ਰਾਜ ਕੁੰਦਰਾ ਨਾਲ ਸ਼ਿਲਪਾ ਨੇ ਖੂਬਸੂਰਤ ਵੀਡੀਓ ਵੀ ਬਣਾਇਆ

ਸ਼ਮਿਤਾ ਅਤੇ ਸ਼ਿਲਪਾ ਨੇ ਕਿਸ਼ਤੀ ਤੋਂ ਵੀ ਇੱਕ ਵੀਡੀਓ ਪਾਇਆ

ਇਹਨਾਂ 'ਚ ਸ਼ੈੱਟੀ ਸਿਸਟਰਜ਼ ਨੇ ਸੀਗਲਜ਼ ਨੂੰ ਖਾਣਾ ਖਵਾਇਆ

ਰਾਕੇਸ਼ ਨੇ ਵੀ ਸ਼ਮਿਤਾ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ