Shilpa Shetty Brings Ganpati Bappa Home: ਹਰ ਪਾਸੇ ਗਣਪਤੀ ਚਤੁਰਥੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ ਸਭ ਤੋਂ ਵੱਡਾ ਗਣੇਸ਼ ਚਤੁਰਥੀ ਤਿਉਹਾਰ ਮੁੰਬਈ ਵਿੱਚ ਹੁੰਦਾ ਹੈ।