ਸ਼ਿਵਾਂਗੀ ਜੋਸ਼ੀ ਦੀ ਗਿਣਤੀ ਟੀਵੀ ਦੀਆਂ ਟਾਪ ਅਦਾਕਾਰਾਂ 'ਚ ਹੁੰਦੀ ਹੈ

ਆਪਣੀਆਂ ਕਾਤਿਲ ਅਦਾਵਾਂ ਨਾਲ ਫੈਨਜ਼ ਦੇ ਦਿਲਾਂ 'ਤੇ ਚਲਾਉਂਦੀ ਹੈ ਛੁਰੀਆਂ

ਸ਼ਿਵਾਂਗੀ ਨੇ ਹਾਲ ਹੀ 'ਚ ਆਪਣਾ 27ਵਾਂ ਬਰਥਡੇਅ ਕੀਤਾ ਸੈਲੀਬ੍ਰੇਟ

ਐਕਟਿੰਗ ਦੇ ਨਾਲ-ਨਾਲ ਡਾਂਸਿੰਗ ਦਾ ਹੁਨਰ ਵੀ ਰੱਖਦੀ ਹੈ ਸ਼ਿਵਾਂਗੀ

ਪੜ੍ਹਾਈ ਦੇ ਨਾਲ-ਨਾਲ ਸ਼ਿਵਾਂਗੀ ਨੇ ਕਈ Dance Competitions 'ਚ ਲਿਆ ਹਿੱਸਾ

'ਆਯਤ' ਬਣਕੇ ਸ਼ਿਵਾਂਗੀ ਨੇ ਬਟੋਰੀਆਂ ਖੂਬ ਸੁਰਖੀਆਂ

ਪ੍ਰੀਤਿਕਾ ਰਾਓ ਦੇ ਨਾਲ ਨਾਲ ਸ਼ਿਵਾਂਗੀ ਸਭ ਤੋਂ ਪਹਿਲਾਂ 'ਬੇਇੰਤਹਾ' 'ਚ ਆਈ ਸੀ ਨਜ਼ਰ

'ਨਾਇਰਾ' ਦੇ ਕਿਰਦਾਰ ਨੇ ਦਿਵਾਈ ਸਭ ਤੋਂ ਵੱਧ ਪਛਾਣ


ਸੋਸ਼ਲ ਮੀਡੀਆ 'ਤੇ ਰਹਿੰਦਾ ਹੈ ਕਾਫੀ ਐਕਟਿਵ



ਸਾੜੀ ਪਹਿਨਣਾ ਕਾਫੀ ਪਸੰਦ ਕਰਦੀ ਹੈ ਸ਼ਿਵਾਂਗੀ