ਸਰਦੀਆਂ ਵਿੱਚ ਦਹੀਂ ਖਾਣਾ ਚਾਹੀਦਾ ਹੈ ਜਾਂ ਨਹੀਂ? ਇਸ ਮਾਮਲੇ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਰਹਿੰਦੀ ਹੈ। ਸਰਦੀਆਂ ਵਿੱਚ ਦਹੀਂ ਖਾਣ ਦਾ ਇਹ ਖਾਸ ਤਰੀਕਾ ਹੈ।