ਲਾਲ ਸਾੜ੍ਹੀ 'ਚ ਕਾਤਿਲ ਅਦਾਵਾਂ ਬਿਖੇਰਦੀ ਨਜ਼ਰ ਆਈ ਸ਼ਰਧਾ ਕਪੂਰ



ਜੀਓ ਮੇਗਾ ਇਵੈਂਟ ਦੀਆਂ ਸ਼ਰਧਾ ਕਪੂਰ ਦੀਆਂ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਸ਼ਰਧਾ ਕਪੂਰ ਨੇ ਇਸ ਸਪੈਸ਼ਲ ਇਵੈਂਟ 'ਚ ਡੀਪ ਨੇਕ ਬਲਾਊਜ਼ ਦੇ ਨਾਲ ਚਮਕਦਾਰ ਸਾੜ੍ਹੀ ਪਾ ਕੇ ਸਭ ਨੂੰ ਆਪਣਾ ਦੀਵਾਨਾ ਕਰ ਲਿਆ।

ਸ਼ਰਧਾ ਨੇ ਹਮੇਸ਼ਾ ਆਪਣੀ ਮਿਹਨਤੀ ਭਾਵਨਾ ਅਤੇ ਦ੍ਰਿੜ ਰਵੱਈਏ ਨਾਲ ਹਰ ਕਾਮਯਾਬੀ ਨੂੰ ਹਾਸਲ ਕੀਤਾ ਹੈ।



ਸ਼ਰਧਾ ਕਪੂਰ ਦੇ ਮਨਮੋਹਕ ਅੰਦਾਜ਼ ਨੇ ਪ੍ਰਸ਼ੰਸਕ ਨੂੰ ਕੀਤਾ ਦੀਵਾਨਾ।

ਜੇਕਰ ਸ਼ਰਧਾ ਕਪੂਰ ਦੇ ਇਸ ਹੌਟ ਲੁੱਕ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਨਿਊਡ ਮੇਕਅੱਪ ਦੇ ਨਾਲ ਵੈਵੀ ਹੇਅਰ ਸਟਾਈਲ ਲੁੱਕ ਅਪਣਾਇਆ ਹੈ।



ਸ਼ਰਧਾ ਲਾਲ ਚਮਕਦਾਰ ਸਾੜ੍ਹੀ ਵਿੱਚ ਵਿੱਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ।



ਸ਼ਰਧਾ ਨੂੰ ਇਸ ਸਾੜ੍ਹੀ 'ਚ ਦੇਖ ਕੇ ਪ੍ਰਸ਼ੰਸਕ ਖੂਬ ਤਾਰੀਫ਼ ਕਰਦੇ ਹੋਏ ਨਜ਼ਰ ਆਏ।



ਸ਼ਰਧਾ ਕਪੂਰ ਜੋ ਕਿ ਹਾਲ ਵਿੱਚ ਰਣਬੀਰ ਕਪੂਰ ਦੇ ਨਾਲ ਫਿਲਮ ' Tu Jhoothi Main Makkaar' ਵਿੱਚ ਨਜ਼ਰ ਆਈ ਸੀ।



ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ, ਜਲਦ ਹੀ ਫਿਲਮ ਸਤਰੀ ਦਾ ਅਗਲਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ।