ਸ਼ਵੇਤਾ ਤਿਵਾਰੀ ਇੱਕ ਵਾਰ ਫਿਰ ਟ੍ਰੈਡਿਸ਼ਨਲ ਲੁੱਕ ਕਾਰਨ ਲਾਈਮਲਾਈਟ ਵਿੱਚ ਆ ਗਈ ਹੈ

ਸ਼ਵੇਤਾ ਤਿਵਾਰੀ ਦਾ ਦੇਸੀ ਅੰਦਾਜ਼ ਦੇਖ ਫੈਨਜ਼ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਮੈਰੂਨ ਰੰਗ ਦੀ ਸਾੜ੍ਹੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਸ਼ਵੇਤਾ ਤਿਵਾਰੀ ਦੀ ਇਸ ਸਾੜ੍ਹੀ 'ਤੇ ਗੋਲਡਨ ਕਲਰ ਦਾ ਬਾਰਡਰ ਦੇਖਿਆ ਜਾ ਸਕਦਾ ਹੈ

ਸ਼ਵੇਤਾ ਤਿਵਾਰੀ ਕਦੇ ਅੱਖਾਂ ਝੁਕਾਉਂਦੀ ਤੇ ਕਦੇ ਸ਼ਰਮੀਲੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਸ਼ਵੇਤਾ ਤਿਵਾਰੀ ਦੇ ਇਸ ਅੰਦਾਜ਼ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ

ਸ਼ਵੇਤਾ ਤਿਵਾਰੀ ਨੇ ਸਾੜੀ ਦੇ ਨਾਲ ਸਮੋਕੀ ਮੇਕਅੱਪ ਲੁੱਕ ਤੇ ਖੁੱਲ੍ਹੇ ਹੇਅਰ ਸਟਾਈਲ ਨੂੰ ਚੁਣਿਆ ਹੈ

ਸ਼ਵੇਤਾ ਦੇ ਇਸ ਟ੍ਰੈਡਿਸ਼ਨਲ ਭਾਰਤੀ ਮਹਿਲਾ ਲੁੱਕ 'ਤੇ ਪ੍ਰਸ਼ੰਸਕ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ

ਸ਼ਵੇਤਾ ਤਿਵਾਰੀ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਸ਼ਵੇਤਾ ਹੁਣ ਤੱਕ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ