ਸ਼ਵੇਤਾ ਫਿਲਮਾਂ ਤੇ ਸੀਰੀਅਲਾਂ ਤੋਂ ਜ਼ਿਆਦਾ ਆਪਣੀ ਖੂਬਸੂਰਤੀ ਕਾਰਨ ਚਰਚਾ 'ਚ ਰਹਿੰਦੀ ਹੈ
ABP Sanjha

ਸ਼ਵੇਤਾ ਫਿਲਮਾਂ ਤੇ ਸੀਰੀਅਲਾਂ ਤੋਂ ਜ਼ਿਆਦਾ ਆਪਣੀ ਖੂਬਸੂਰਤੀ ਕਾਰਨ ਚਰਚਾ 'ਚ ਰਹਿੰਦੀ ਹੈ

ਸ਼ਵੇਤਾ ਨੇ ਹੁਣ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਵੱਧਾ ਦਿੱਤੀਆਂ ਹਨ
ABP Sanjha

ਸ਼ਵੇਤਾ ਨੇ ਹੁਣ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਵੱਧਾ ਦਿੱਤੀਆਂ ਹਨ

ਲੋਕਾਂ ਨੇ ਤਸਵੀਰਾਂ 'ਤੇ ਹੈਰਾਨ ਕਰਨ ਵਾਲੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ
ABP Sanjha

ABP Sanjha

ਲੋਕਾਂ ਨੇ ਤਸਵੀਰਾਂ 'ਤੇ ਹੈਰਾਨ ਕਰਨ ਵਾਲੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ

ਸ਼ਵੇਤਾ ਤਿਵਾਰੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ
ABP Sanjha

ABP Sanjha

ਸ਼ਵੇਤਾ ਤਿਵਾਰੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ABP Sanjha

ਇਸ 'ਚ ਉਹ ਪਿੰਕ ਕਲਰ ਦੀ ਡਰੈੱਸ 'ਚ ਆਪਣਾ ਸ਼ਰਮੀਲਾ ਅੰਦਾਜ਼ ਦਿਖਾ ਰਹੀ ਹੈ

42 ਸਾਲਾ ਸ਼ਵੇਤਾ ਤਿਵਾਰੀ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ

ABP Sanjha

ABP Sanjha

ਉਸ ਦੀਆਂ ਤਸਵੀਰਾਂ ਨੂੰ ਸਿਰਫ 15 ਮਿੰਟਾਂ 'ਚ ਕਰੀਬ 8 ਹਜ਼ਾਰ ਲਾਈਕਸ ਮਿਲ ਚੁੱਕੇ ਹਨ

ABP Sanjha

ABP Sanjha

ਫੈਨਜ਼ ਉਸ ਦੀ ਉਮਰ ਅਤੇ ਖੂਬਸੂਰਤੀ ਨੂੰ ਲੈ ਕੇ ਕਾਫੀ ਕਮੈਂਟ ਕਰ ਰਹੇ ਹਨ

ABP Sanjha

ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, 'ਸ਼ਵੇਤਾ, ਤੈਨੂੰ ਮਹਾਦੇਵ ਦਾ ਅੰਮ੍ਰਿਤ ਮਿਲ ਗਿਆ ਹੈ

ਤੂੰ ਕਦੇ ਬੁੱਢੀ ਨਹੀਂ ਹੋਵੇਗੀ'। ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ, 'ਤੁਸੀਂ ਬੁੱਢੇ ਕਿਉਂ ਨਹੀਂ ਹੁੰਦੇ'