ਸ਼ਵੇਤਾ ਬੋਲਡ ਤੇ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ ਅਭਿਨੇਤਰੀ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋਣ ਲੱਗ ਜਾਂਦੀ ਹੈ ਹਾਲ ਹੀ 'ਚ ਉਸ ਦੇ ਲੇਟੈਸਟ ਸਿੰਪਲ ਅੰਦਾਜ਼ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ ਅਦਾਕਾਰਾ ਸ਼ਵੇਤਾ ਤਿਵਾਰੀ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ ਵੈਸਟਰਨ ਹੋਵੇ ਜਾਂ ਐਥਨਿਕ ਉਸ ਦਾ ਹਰ ਲੁੱਕ ਇੰਟਰਨੈੱਟ 'ਤੇ ਹਲਚਲ ਪੈਦਾ ਕਰ ਦਿੰਦਾ ਹੈ ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਨੇ ਯੌਲੋ ਕਲਰ ਦਾ ਸਿੰਪਲ ਤੇ ਸ਼ਾਨਦਾਰ ਸੂਟ ਪਾਇਆ ਹੋਇਆ ਹੈ ਇਸ ਲੁੱਕ 'ਚ ਸ਼ਵੇਤਾ ਤਿਵਾਰੀ ਕਾਫੀ ਖੂਬਸੂਰਤ ਲੱਗ ਰਹੀ ਹੈ ਉਸ ਦੇ ਪ੍ਰਸ਼ੰਸਕ ਉਸ ਦੀਆਂ ਫੋਟੋਆਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ ਸ਼ਵੇਤਾ ਨੇ ਈਅਰਰਿੰਗਸ, ਖੁੱਲ੍ਹੇ ਵਾਲ ਤੇ ਹਲਕਾ ਮੇਕਅੱਪ ਕਰਕੇ ਅਪਣੀ ਲੁੱਕ ਨੂੰ ਪੂਰਾ ਕੀਤਾ ਚਿਹਰੇ 'ਤੇ ਖੂਬਸੂਰਤ ਮੁਸਕਾਨ ਨੇ ਅਭਿਨੇਤਰੀ ਦੀ ਲੁੱਕ ਨੂੰ ਹੋਰ ਨਿਖਾਰਿਆ ਹੈ